ਵਡੇ ਪਰਦੇ ਦੇ ਮਸ਼ਹੂਰ ਐਕਟਰ Davvy Singh ਨਾਲ ਖਾਸ ਮੁਲਾਕਾਤ ਵਿੱਚ ਸੁਣੋ ਉਹ ਕੀ ਕਹਿੰਦੇ ਹਨ। Davvy ਦੱਸਦੇ ਹਨ ਕਿ ਉਹ ਆਪਣੇ ਆਪ ਨੂੰ ਸੈਲੀਬ੍ਰਿਟੀ ਨਹੀਂ ਮੰਨਦੇ ਅਤੇ ਸਾਰੇ ਕੰਮ ਖੁਦ ਹੀ ਕਰਦੇ ਹਨ। ਜਾਣੋ ਇਸ ਇੰਟਰਨਸ਼ਨਲ ਸਟਾਰ ਦੇ ਸਫਰ ਬਾਰੇ, ਉਹਨੀਆਂ ਚੁਣੌਤੀਆਂ ਅਤੇ ਕੀਮਤੀ ਸਲਾਹਾਂ ਜੋ ਉਹ ਸਾਡੇ ਨਾਲ ਸਾਂਝੀਆਂ ਕਰਦੇ ਹਨ। ਇਸ ਇੰਟਰਵਿਊ ਨੂੰ ਜ਼ਰੂਰ ਦੇਖੋ!
Highlights of the Episode:
Davvy Singh ਦੀ ਸ਼ੁਰੂਆਤੀ ਜ਼ਿੰਦਗੀ ਅਤੇ ਕਰੀਅਰ ਜਰਨੀ
ਉਹਨਾਂ ਦੇ ਕਿਸਾਨੀ ਅੰਦੋਲਨ ਬਾਰੇ ਵਿਚਾਰ
ਉਹਨਾਂ ਦੀ ਐਕਟਿੰਗ ਪ੍ਰਤੀ ਪੈਸ਼ਨ
ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਏ ਬਦਲਾਅ
Guest: Davvy Singh
Host: Binnu Sharma
Don't Forget to Subscribe!
ਇਹੋ ਜਿਹੇ ਹੋਰ ਇੰਟਰਵਿਊਜ਼, ਮੂਵੀ ਰਿਵਿਊਜ਼, ਅਤੇ ਅਪਡੇਟਸ ਦੇਖਣ ਲਈ ਸਾਡੇ ਚੈਨਲ GKM Media TV ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਇਕਨ ਨੂੰ ਪ੍ਰੈੱਸ ਕਰੋ ਤਾਂ ਜੋ ਕੋਈ ਵੀ ਅਪਡੇਟ ਨਾ ਛੱਡੋ।
Follow Us:
Facebook: gkmmediatv
Instagram: gkmmediatv
YouTube: gkmmediatv
TikTok: gkmmediatv
Twitter: gkmmediatv
Website: gkmmedia.com
Email: gkmmedia.info@gmail.com
Phone (Canada): +1 604-723-8027
Phone (India): +91 86994-51207
Hashtags:
#DavvySingh #GKMmediatv #BadNewsMovie #AmmyVirk #VickyKaushal @davvysingh